ਮੀਂਹ ਨੇ ਮੌਸਮ ਕੀਤਾ ਖ਼ੁਸ਼ ਮਿਜਾਜ਼, ਆਨੰਦ ਮਾਣਦੇ ਨਜ਼ਰ ਆਏ ਲੋਕ - ਟ੍ਰਾਈਸਿਟੀ ਚ ਮੀਂਹ
ਚੰਡੀਗੜ੍ਹ: ਜੂਨ ਦਾ ਮਹੀਨਾ ਸ਼ੁਰੂ ਹੋ ਗਿਆ ਹੈ ਪਰ ਟ੍ਰਾਈਸਿਟ ਵਿੱਚ ਪਿਛਲੇ ਕੁੱਝ ਦਿਨਾਂ ਤੋਂ ਲਗਾਤਾਰ ਪੈ ਰਹੇ ਮੀਂਹ ਨੇ ਲੋਕਾਂ ਨੂੰ ਗਰਮੀ ਤੋਂ ਰਾਹਤ ਦਿੱਤੀ ਹੈ। ਐਤਵਾਰ ਨੂੰ ਟ੍ਰਾਈਸਿਟੀ ਵਿੱਚ ਫਿਰ ਤੋਂ ਮੀਂਹ ਪੈਣ ਨਾਲ ਮੌਸਮ ਕਾਫੀ ਸੁਹਾਵਣਾ ਹੋ ਗਿਆ ਜਿਸ ਦਾ ਆਨੰਦ ਮਾਨਣ ਲਈ ਲੋਕ ਆਪਣੇ ਘਰਾਂ ਤੋਂ ਬਾਹਰ ਨਿੱਕਲੇ ਅਤੇ ਪਾਰਕਾਂ ਵਿੱਚ ਸੈਰ ਕਰਦੇ ਨਜ਼ਰ ਆਏ।