ਪੰਜਾਬ ਵਿਧਾਨ ਸਭਾ : ਮੀਂਹ ਵਾਂਗੂ ਕੇਂਦਰ ਸਰਕਾਰ ਤੇ ਵਰ੍ਹੇ ਕੰਵਰ ਸੰਧੂ - ਈਟੀਵੀ ਭਾਰਤ
ਚੰਡੀਗੜ੍ਹ ਪੰਜਾਬ ਵਿਧਾਨ ਸਭਾ ਸੈਸ਼ਨ ਦੇ ਆਖ਼ਰੀ ਦਿਨ ਵੀ ਪੂਰਾ ਹੰਗਾਮਾ ਹੋਇਆ। ਸੈਸ਼ਨ ਦੌਰਾਨ ਜਿੱਥੇ ਅਕਾਲੀਆਂ ਤੇ 'ਆਪ' ਨੇ ਸੱਤਾ ਧਾਰੀ ਧਿਰ ਨੂੰ ਕਰੜੇ ਹੱਥੀ ਲਿਆਂ। ਇਸ ਦੌਰਾਨ ਵਿਧਾਇਕ ਕੰਵਰ ਸੰਧੂ ਨੇ ਈਟੀਵੀ ਭਾਰਤ ਨਾਲ ਗੱਲਬਾਤ ਕਰਦਿਆਂ ਧਾਰਾ 370 ਹਟਾਏ ਜਾਣ ਦਾ ਵਿਰੋਧ ਪ੍ਰਗਟ ਕੀਤਾ।