Punjab Assembly Election 2022: ਪੰਜਾਬ ਕਾਂਗਰਸ ਨੇ ਜਾਰੀ ਕੀਤਾ Theme Song - ਪੰਜਾਬ ਵਿਧਾਨਸਭਾ ਚੋਣ 2022
ਚੰਡੀਗੜ੍ਹ: ਪੰਜਾਬ ਵਿਧਾਨਸਭਾ ਚੋਣ 2022 ( 2022 Punjab Assembly Election) ਤੋਂ ਪਹਿਲਾਂ ਪੰਜਾਬ ਕਾਂਗਰਸ ਵੱਲੋਂ ਲੋਕਾਂ ਦੀ ਸਰਕਾਰ (#lokkandisarkar) ਨਾਂ ਤੋਂ ਥੀਮ ਗੀਤ (Punjab Congress Theme Song) ਜਾਰੀ ਕੀਤਾ ਹੈ। ਇਹ ਗੀਤ ਟਵਿੱਟਰ ਜਰੀਏ ਸਾਰੇ ਕਾਂਗਰਸੀ ਮੰਤਰੀਆਂ ਅਤੇ ਵਿਧਾਇਕਾਂ ਵੱਲੋਂ ਸ਼ੇਅਰ ਕੀਤਾ ਜਾ ਰਿਹਾ ਹੈ। ਕਾਂਗਰਸ ਵੱਲੋਂ ਜਾਰੀ ਕੀਤੇ ਗਏ ਗੀਤ ਦੇ ਵੀਡੀਓ ’ਚ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ, ਸੁਨੀਲ ਜਾਖੜ, ਪ੍ਰਤਾਪ ਸਿੰਘ ਬਾਜਵਾ ਅਤੇ ਕਈ ਕੈਬਨਿਟ ਮੰਤਰੀ ਨਜਰ ਆ ਰਹੇ ਹਨ।
Last Updated : Dec 31, 2021, 4:38 PM IST