ਸਾਕਾ ਨੀਲਾ ਤਾਰਾ ਦੀ ਬਰਸੀ ਮੌਕੇ ਲੱਗੇ ਖ਼ਾਲਿਸਤਾਨ ਪੱਖੀ ਨਾਅਰੇ - Operation Blue Star
ਅੰਮ੍ਰਿਤਸਰ : ਸਾਕਾ ਨੀਲਾ ਤਾਰਾ ਦੀ ਬਰਸੀ ਦਰਬਾਰ ਸਾਹਿਬ ਕੰਪਲੈਕਸ 'ਚ ਮਨਾਈ ਗਈ। ਇਸ ਮੌਕੇ ਖ਼ਾਲਸਿਤਾਨ ਪੱਖੀਆਂ ਨੇ ਖ਼ਾਲਸਿਤਾਨ ਜ਼ਿੰਦਾਬਾਦ ਦੇ ਨਾਅਰੇ ਲਗਾਏ ਗਏ। ਇਨ੍ਹਾਂ ਲੋਕਾਂ ਨੇ ਹੱਥ ਵਿੱਚ ਖ਼ਾਲਸਿਤਾਨ ਦੇ ਝੰਡੇ ਵੀ ਫਡ਼੍ਹੇ ਹੋਏ ਸਨ। ਨਾਅਰੇਬਾਜ਼ੀ ਕਰ ਰਹੇ ਇਹ ਲੋਕ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਸਮਰਥਕ ਦੱਸੇ ਜਾ ਰਹੇ ਹਨ।