ਬਿਜਲੀ ਘਰ ਦੇ ਮੁਲਾਜ਼ਮ ਨੇ ਸਾਥੀ ਮੁਲਾਜ਼ਮ ਦਾ ਗੋਲੀ ਮਾਰ ਕੀਤਾ ਕਤਲ - ਲਹਿਰਾਗਾਗਾ
ਸੰਗਰੂਰ ਦੇ ਲਹਿਰਾਗਾਗਾ ਦੇ ਪਿੰਡ ਖੰਡੇਬਾਦ ਵਿੱਚ ਬਿਜਲੀ ਘਰ 'ਚ ਕਰਮਚਾਰੀ ਨੇ ਗੁਰਮੀਤ ਸਿੰਘ ਨਾਂਅ ਦੇ ਕਰਮਚਾਰੀ ਦੇ ਗੋਲੀ ਮਾਰ ਦਿੱਤੀ। ਗੁਰਮੀਤ ਸਿੰਘ ਦੀ ਮੌਕੇ ਤੇ ਹੀ ਮੌਤ ਹੋ ਗਈ। ਜਾਣਕਾਰੀ ਮੁਤਾਬਕ ਗੁਰਮੀਤ ਦਾ ਕਤਲ ਕਰਨ ਵਾਲਾ ਵਿਅਕਤੀ ਵੀ ਉਸੇ ਬਿਜਲੀ ਘਰ 'ਚ ਨੌਕਰੀ ਕਰਦਾ ਹੈ।