ਪਿਟਬੁੱਲ ਦਾ ਸ਼ਿਕਾਰ ਬਣੀ 12 ਸਾਲ ਦੀ ਬੱਚੀ, ਬੁਰੀ ਤਰ੍ਹਾਂ ਵੱਢਿਆ - Pitbull attack
ਚੰਡੀਗੜ੍ਹ ਦੇ ਸੈਕਟਰ-30 ਵਿੱਚ ਪਿਟਬੁੱਲ ਦੇ ਹਮਲੇ ਦੀ ਇੱਕ ਘਟਨਾ ਸਾਹਮਣੇ ਆਈ ਹੈ, ਜਿੱਥੇ ਪਿਟਬੁੱਲ ਨੇ ਇੱਕ 12 ਸਾਲ ਦੀ ਬੱਚੀ ਨੂੰ ਬੁਰੀ ਤਰ੍ਹਾਂ ਵੱਢ ਦਿੱਤਾ। ਜਿਸ ਤੋਂ ਬਾਅਦ ਬੱਚੀ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ।