ਭੜਕੇ ਲੋਕਾਂ ਨੇ ਫ਼ਤਿਹ ਦੀ ਮੌਤ ਲਈ ਸਰਕਾਰ ਨੂੰ ਦੱਸਿਆ ਜ਼ਿੰਮੇਵਾਰ - ਜ਼ਿਲਾ ਪ੍ਰਸ਼ਾਸਨ
ਚੰਡੀਗੜ੍ਹ: 2 ਸਾਲਾ ਮਾਸੂਮ ਫ਼ਤਿਹਵੀਰ ਦੀ ਮੌਤ ਤੋਂ ਬਾਅਦ ਪੰਜਾਬ ਭਰ 'ਚ ਲੋਕ ਦੁਖ ਜਾਹਿਰ ਕਰ ਰਹੇ ਹਨ। ਇਸ ਮੌਕੇ ਲੋਕਾ ਨੇ ਸਰਕਾਰ ਤੇ ਜ਼ਿਲਾ ਪ੍ਰਸ਼ਾਸਨ ਨੂੰ ਘਟਨਾ ਦਾ ਦੋਸ਼ੀ ਦੱਸਿਆ ਹੈ। ਲੋਕ ਫ਼ਤਿਹਵੀਰ ਦੀ ਮੌਤ ਤੋਂ ਬਾਅਦ ਸਰਕਾਰ ਤੇ ਜ਼ਿਲਾ ਪ੍ਰਸ਼ਾਸਨ ਤੋਂ ਭਰੋਸਾ ਖੋਹ ਚੁੱਕੇ ਹਨ।