ਖੇਤੀ ਬਿੱਲਾਂ ਦੇ ਵਿਰੋਧ 'ਚ ਗੁਰਜੀਤ ਔਜਲਾ ਨੇ ਹੱਥਾਂ 'ਚ ਝੋਨਾ ਲੈ ਕੇ ਸੰਸਦ ਦੇ ਬਾਹਰ ਕੀਤਾ ਪ੍ਰਦਰਸ਼ਨ - ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ
ਨਵੀਂ ਦਿੱਲੀ: ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਹੱਥਾਂ ਵਿੱਚ ਝੋਨਾ ਲੈ ਕੇ ਸੰਸਦ ਦੇ ਬਾਹਰ ਖੇਤੀ ਬਿੱਲਾਂ ਦੇ ਖਿਲਾਫ਼ ਪ੍ਰਦਰਸ਼ਨ ਕੀਤਾ ਹੈ। ਗੁਰਜੀਤ ਸਿੰਘ ਔਜਲਾ ਨੇ ਦੱਸਿਆ ਕਿ ਇਹ ਝੋਨਾ ਉਨ੍ਹਾਂ ਖ਼ੁਦ ਲਾਇਆ ਸੀ।