ਜ਼ਿਮਣੀ ਚੋਣਾਂ ਦੀ ਤਿਆਰੀ ਲਈ ਅਕਾਲੀ ਦਲ ਨੇ ਕੀਤੀ ਬੈਠਕ - chandumanjra
ਬੈਠਕ ਵਿੱਚ ਅਕਾਲੀ ਦਲ ਦੀ ਮਜ਼ਬੂਤੀ ਦੇ ਲਈ ਨਵੀਂ ਭਰਤੀ 'ਤੇ ਚਰਚਾ ਦੇ ਨਾਲ-ਨਾਲ ਹਰਿਆਣਾ ਦੇ ਉੱਤੇ ਮਜ਼ਬੂਤ ਰਣਨੀਤੀ ਬਣਾਉਣ ਲਈ ਭੂੰਦੜ ਨੂੰ ਹਰਿਆਣਾ ਦਾ ਚਾਰਜ ਦਿੱਤਾ ਗਿਆ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਹਰਿਆਣਾ ਦੀਆਂ ਵਿਧਾਨ ਸਭਾ ਚੋਣਾਂ 'ਚ ਅਕਾਲੀ ਦਲ ਵੱਲੋਂ 30 ਸੀਟਾਂ ਦੀ ਮੰਗ ਕੀਤੀ ਗਈ ਹੈ। ਬੈਠਕ ਵਿੱਚ ਅਕਾਲੀ ਦਲ ਨੇ ਪੰਜਾਬ ਅਤੇ ਹਰਿਆਣਾ ਦੋਹਾਂ ਸੂਬਿਆਂ ਦੀ ਰਾਜਨਿਤੀ 'ਤੇ ਚਰਚਾ ਕੀਤੀ ਗਈ।
Last Updated : Jun 14, 2019, 7:11 PM IST