ਥਾਣਾ ਕੋਟ ਖ਼ਾਸਲਾ ਦੇ ਇਲਾਕਾ ਦਸ਼ਮੇਸ਼ ਨਗਰ ਬਣਿਆ ਕੰਟੇਨਮੈਂਟ ਜ਼ੋਨ - ਕੋਟ ਖਾਲਸਾ ਇਲਾਕੇ ਦੇ ਦਸ਼ਮੇਸ਼ ਨਗਰ
ਅੰਮ੍ਰਿਤਸਰ: ਸ਼ਹਿਰ ਦੇ ਕੋਟ ਖਾਲਸਾ ਇਲਾਕੇ ਦੇ ਦਸ਼ਮੇਸ਼ ਨਗਰ ਵਿੱਚ ਕੋਰੋਨਾ ਮਰੀਜ਼ ਦੇ ਸਾਹਮਣੇ ਆਉਣ ਤੋਂ ਬਾਅਦ ਪੂਰੇ ਇਲਾਕੇ ਨੂੰ ਕੰਟੇਨਮੈਂਟਜ਼ੋਨ ਬਣਾ ਦਿੱਤਾ ਗਿਆ ਹੈ। ਪ੍ਰਸ਼ਾਸਨ ਨੇ ਪੂਰੇ ਇਲਾਕੇ ਨੂੰ ਸੀਲ ਕਰ ਦਿੱਤਾ ਹੈ। ਸਥਾਨਿਕ ਲੋਕਾਂ ਦਾ ਆਖਣਾ ਹੈ ਕਿ ਇਲਾਕੇ ਵਿੱਚ ਪ੍ਰਸ਼ਾਸਨ ਨੇ ਹਾਲੇ ਤੱਕ ਵੀ ਇੱਥੇ ਕੋਈ ਪੁਖਤਾ ਪ੍ਰਬੰਦ ਨਹੀਂ ਕੀਤੇ ਹਨ।