ਪੰਜਾਬ

punjab

ETV Bharat / videos

ਜਲੰਧਰ: ਗਰੀਬਾਂ ਲਈ ਆਇਆ ਰਾਸ਼ਨ ਕੀਤਾ ਗਿਆ ਹੋਟਲ 'ਚ ਸਟੋਰ - ਇਲਜ਼ਾਮ ਵਿਰੋਧੀ ਧਿਰ ਵੱਲੋਂ ਕੈਪਟਨ ਸਰਕਾਰ 'ਤੇ

🎬 Watch Now: Feature Video

By

Published : Jul 15, 2020, 2:12 AM IST

ਜਲੰਧਰ: ਕੋਰੋਨਾ ਮਹਾਂਮਾਰੀ ਕਾਰਨ ਲੱਗੇ ਲੌਕਡਾਊਨ ਵਿੱਚ ਲੋੜਵੰਦਾਂ ਲਈ ਕੇਂਦਰ ਤੇ ਸੂਬਾ ਸਰਕਾਰ ਨੇ ਰਾਸ਼ਨ ਭੇਜਿਆ ਹੈ। ਇਸ ਰਾਸ਼ਨ ਦੀ ਸਹੀ ਵੰਡ ਨਾ ਹੋਣ ਦੇ ਇਲਜ਼ਾਮ ਵਿਰੋਧੀ ਧਿਰ ਵੱਲੋਂ ਕੈਪਟਨ ਸਰਕਾਰ 'ਤੇ ਲਾਏ ਜਾ ਰਹੇ ਹਨ। ਇਸੇ ਤਰ੍ਹਾਂ ਦਾ ਹੀ ਇੱਕ ਮਾਮਲਾ ਜਲੰਧਰ 'ਚ ਵੇਖਣ ਨੂੰ ਮਿਲਿਆ ਹੈ। ਜਿੱਥੇ ਇੱਕ ਨਿੱਜੀ ਹੋਟਲ ਵਿੱਚ ਸਰਕਾਰੀ ਰਾਸ਼ਨ ਦੇ ਕਈ ਥੇਲੇ ਪਏ ਹੋਏ ਹਨ। ਜਿਨ੍ਹਾਂ ਨੂੰ ਇੱਕ ਹਾਲ ਵਿੱਚ ਰੱਖ ਕੇ ਜਿੰਦਾ ਲਾਇਆ ਹੋਇਆ ਹੈ। ਇਸ ਬਾਰੇ ਡਿਪਟੀ ਕਸ਼ਿਮਨਰ ਘਨਸ਼ਾਮ ਥੋਰੀ ਨੇ ਕਿਹਾ ਹੁਣ ਉਨ੍ਹਾਂ ਦੇ ਧਿਆਨ 'ਚ ਇਹ ਮਾਮਲਾ ਆਇਆ ਹੈ ਤੇ ਉਹ ਇਸ ਦੀ ਜਾਂਚ ਕਰਵਾਉਣਗੇ।

ABOUT THE AUTHOR

...view details