ਬਠਿੰਡਾ 'ਚ ਸਿਹਤ ਵਿਭਾਗ ਨੇ ਨਹੀਂ ਭਰੇ 6 ਮਹੀਨਿਆਂ ਤੋਂ ਸ਼ਰਾਬ ਦੇ ਸੈਂਪਲ - ਬਠਿੰਡਾ ਸਿਹਤ ਵਿਭਾਗ
ਬਠਿੰਡਾ: ਜ਼ਹਿਰਲੀ ਸ਼ਰਾਬ ਨਾਲ ਹੋਈਆਂ ਮੌਤਾਂ ਤੋਂ ਬਾਅਦ ਵੀ ਬਠਿੰਡਾ ਜ਼ਿਲ੍ਹੇ ਦੇ ਸਿਹਤ ਵਿਭਾਗ ਦੀਆਂ ਅੱਖਾਂ ਨਹੀ ਖੁੱਲ੍ਹੀਆਂ। ਬਠਿੰਡਾ ਸਿਹਤ ਵਿਭਾਗ ਨੇ 6 ਤੋਂ 7 ਮਹੀਨੇ ਬੀਤੇ ਜਾਣ ਬਾਵਜੂਦ ਹਾਲੇ ਤੱਕ ਸ਼ਰਾਬ ਦੇ ਠੇਕਿਆਂ ਤੋਂ ਸ਼ਰਾਬ ਦੇ ਸੈਂਪਲ ਨਹੀਂ ਲਏ।