ਸਿਵਲ ਹਸਪਤਾਲ ਫਰੀਦਕੋਟ ਦੇ ਸਿਹਤ ਕਰਮਚਾਰਿਆਂ ਨੇ ਕੀਤਾ ਰੋਸ ਪ੍ਰਦਰਸ਼ਨ - ਟੀਕਾਕਰਨ ਅਤੇ ਕੋਰੋਨਾ ਵੈਕਸੀਨੇਸ਼ਨ
ਸਿਵਲ ਹਸਪਤਾਲ ਫਰੀਦਕੋਟ ਦੇ ਸਿਹਤ ਕਰਮੀਆਂ ਨੇ ਕੰਮਕਾਜ ਠੱਪ ਕਰ ਕੀਤਾ ਰੋਸ ਪ੍ਰਦਰਸ਼ਨ ਜ਼ਿਲ੍ਹੇ ਭਰ ਵਿਚ ਬੰਦ ਰੱਖੀਂ ਟੀਕਾਕਰਨ ਅਤੇ ਕੋਰੋਨਾ ਵੈਕਸੀਨ ਮੁਹਿੰਮ ਬੰਦ ਹੈਲਥ ਵਰਕਰਾਂ ਨੂੰ ਪੂਰਾ ਸਾਮਾਨ ਮੁਹੱਈਆ ਨਾ ਕਰਵਾਉਣ ਦੇ ਲਗਾਏ ਦੋਸ਼