ਬਸੰਤੀ ਇਹਨਾਂ ਕੁਤਿਆਂ ਦੇ ਸਾਹਮਣੇ ਨਾ ਨੱਚਣਾ, ਵੇਖੋ ਵੀਡੀਓ - Video Emotional
ਚੰਡੀਗੜ੍ਹ : ਸੋਸ਼ਲ ਮੀਡੀਆ 'ਤੇ ਵੱਖ-ਵੱਖ ਤਰ੍ਹਾਂ ਦੇ ਵੀਡੀਓ ਵਾਇਰਲ ਹੁੰਦੇ ਰਹਿੰਦੇ ਹਨ। ਜਿੱਥੇ ਕੁਝ ਵੀਡੀਓ ਮਜ਼ਾਕੀਆ ਹੁੰਦੀਆਂ ਹਨ। ਕੁੱਝ ਵੀਡੀਓ ਇਮੋਸ਼ਨਲ ਹੁੰਦੀਆਂ ਹਨ। ਅਜਿਹਾ ਹੀ ਇੱਕ ਵੀਡੀਓ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਿਹਾ ਹੈ। ਅਜਿਹੀ ਇੱਕ ਵੀਡੀਓ ਦੇਖ ਕੇ ਤੁਸੀ ਵੀ ਹੈਰਾਨ ਹੋ ਜਾਓਗੇ। ਇਸ ਵੀਡੀਓ ਵਿੱਚ ਇੱਕ ਕੁੜੀ ਕੁੱਤੇਆ ਦੇ ਸਾਹਮਣੇ ਨੱਚਦੀ ਨਜ਼ਰੀ ਆ ਰਹੀ ਹੈ। ਕੁੜੀ ਸ਼ੋਲੇ ਫਿਲਮ ਦੇ ਮਸ਼ਹੁਰ ਗਾਣੇ ਉੱਤੇ ਡਾਂਸ ਕਰ ਰਹੀ ਹੈ। ਇਹ ਵੀਡੀਓ ਸੋਸ਼ਲ ਮੀਡੀਆ ਉੱਤੇ ਵੱਖ-ਵੱਖ ਪਲੇਟਫਾਰਮਾਂ ਉੱਤੇ ਵਾਇਰਲ ਹੋ ਰਹੀ ਹੈ।