ਪੰਜਾਬ

punjab

ETV Bharat / videos

ਚਾਈਨ ਡੋਰ ਨੇ 4 ਸਾਲਾਂ ਬੱਚੀ ਦਾ ਵੱਢਿਆ ਗਲ, ਹੋਈ ਮੌਤ - 4 ਸਾਲਾਂ ਬੱਚੀ ਦੀ ਚਾਈਨਾ ਡੋਰ ਦੇ ਨਾਲ ਮੌਤ

By

Published : Feb 8, 2022, 1:40 PM IST

ਫਿਰੋਜ਼ਪੁਰ: ਜ਼ਿਲ੍ਹੇ ’ਚ 4 ਸਾਲਾਂ ਬੱਚੀ ਦੀ ਚਾਈਨਾ ਡੋਰ ਦੇ ਨਾਲ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਮੁਤਾਬਿਕ ਬੱਚੀ ਫਿਰੋਜ਼ਪੁਰ: ਜ਼ਿਲ੍ਹੇ ’ਚ 4 ਸਾਲਾਂ ਬੱਚੀ ਦੀ ਚਾਈਨਾ ਡੋਰ ਦੇ ਨਾਲ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਮੁਤਾਬਿਕ ਬੱਚੀ ਬੀਤੇ ਦਿਨ ਆਪਣੀ ਮਾਂ ਨਾਲ ਸਕੂਟਰੀ 'ਤੇ ਬੈਠ ਕੇ ਸਕੂਲ ਤੋਂ ਵਾਪਸ ਆ ਰਹੀ ਸੀ ਅਤੇ ਚਾਈਨਾ ਡੋਰ ਬੱਚੀ ਦੇ ਗਲੇ ਦੇ ਦੁਆਲੇ ਫਿਰਨ ਨਾਲ ਉਸ ਦਾ ਗਲਾ ਵੱਢਿਆ ਗਿਆ। ਨਾਲ ਹੀ, ਬੱਚੀ ਦੀ ਮਾਂ ਦਾ ਅੰਗੂਠਾ ਵੀ ਵੱਢਿਆ ਗਿਆ। ਬੱਚੀ ਨੂੰ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਸੀ, ਜਿੱਥੇ ਉਸ ਦੀ ਮੌਤ ਹੋ ਗਈ। ਮ੍ਰਿਤਕ ਬੱਚੀ ਦੇ ਪਰਿਵਾਰਿਕ ਮੈਂਬਰਾਂ ਨੇ ਪ੍ਰਸ਼ਾਸਨ ਕੋਲੋਂ ਮੰਗ ਕੀਤੀ ਹੈ ਕਿ ਚਾਈਨਾ ਡੋਰ ’ਤੇ ਸਖ਼ਤ ਪਾਬੰਦੀ ਲਗਾਈ ਜਾਵੇ, ਤਾਂ ਜੋ ਕਈ ਹੋਰ ਇਸ ਹਾਦਸੇ ਦਾ ਸ਼ਿਕਾਰ ਨਾ ਹੋਵੇ।

ABOUT THE AUTHOR

...view details