ਪੰਜਾਬ

punjab

By

Published : Apr 9, 2021, 5:49 PM IST

ETV Bharat / videos

ਫਸਲਾਂ ਦੀ ਖ੍ਰੀਦ ਸਿੱਧੀ ਅਦਾਇਗੀ ਦੇ ਵਿਰੋਧ ਵਜੋਂ ਕਿਸਾਨ ਜਥੇਬੰਦੀਆਂ ਨੇ ਘੇਰਿਆ, ਫਰੀਦਕੋਟ ਦਾ ਐਫਸੀਆਈ ਦਫਤਰ

ਕੇਂਦਰ ਸਰਕਾਰ ਵੱਲੋਂ ਫਸਲਾਂ ਦੀ ਖ੍ਰੀਦ ਸੰਬੰਧੀ ਲਿਆਂਦੀ ਜਾਂ ਰਹੀ ਸਿੱਧੀ ਅਦਾਇਗੀ ਸਕੀਮ ਦਾ ਵਿਰੋਧ ਕਰਦਿਆ, ਵੱਖ ਵੱਖ ਕਿਸਾਨ ਜੱਥੇਬੰਦੀਆਂ ਨੇ ਘੇਰਿਆ ਐਫਸੀਆਈ ਦਾ ਦਫਤਰ, ਇਸ ਸਕੀਮ ਨਾਲ ਬੇਜਮੀਨੇ ਅਤੇ ਠੇਕੇ ਤੇ ਜਮੀਨ ਲੇ ਕੇ ਖੇਤੀ ਕਰਨ ਵਾਲੇ ਕਿਸਾਨਾਂ ਦਾ ਹੋਵੇਗਾ ਵੱਡਾ ਨੁਕਸਾਨ- ਕਿਸਾਨ ਆਗੂ

ABOUT THE AUTHOR

...view details