ਡੀਸੀ ਦਫ਼ਤਰ ਬਾਹਰ ਬੈਠੇ ਕਿਸਾਨਾਂ ਨੇ ਕੀਤੀ ਭੁੱਖ ਹੜਤਾਲ - saheed bhagat singh nagar news
ਸ਼ਹੀਦ ਭਗਤ ਸਿੰਘ ਨਗਰ: ਖੇਤੀ ਕਾਨੂੰਨਾਂ ਦੇ ਵਿਰੋਧ 'ਚ ਡੀਸੀ ਦਫ਼ਤਰ ਬਾਹਰ ਬੈਠੇ ਕਿਸਾਨਾਂ 'ਚੋਂ 5 ਕਿਸਾਨ ਭੁੱਖ ਹੜਤਾਲ 'ਤੇ ਰਹੇ। ਕਿਸਾਨਾਂ ਦੀ ਮੰਗ ਕਾਨੂੰਨਾਂ ਨੂੰ ਰੱਦ ਕਰਵਾਉਣ ਦੀ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਕਿਸਾਨ ਇਹ ਲੜਾਈ ਜ਼ਰੂਰ ਜਿੱਤਣਗੇ। ਇਸ ਦੇ ਨਾਲ ਹੀ ਵੱਖ ਵੱਖ ਥਾਵਾਂ 'ਤੇ ਲੱਗੇ ਧਰਨਿਆਂ 'ਚ ਬੱਚੇ ਅਤੇ ਔਰਤਾਂ ਵੀ ਵੱਡੀ ਗਿਣਤੀ 'ਚ ਸ਼ਾਮਲ ਹੋਈਆਂ