ਰਾਹਤ ਕੋਸ਼ ਫੰਡ ਨੂੰ ਲੈ ਕੇ ਬਠਿੰਡਾ ਦੇ ਮਾਹਿਰਾਂ ਨੇ ਦਿੱਤੀ ਆਪਣੀ ਰਾਏ, ਵੇਖੋ ਵੀਡੀਓ - ਲੌਕਡਾਊਨ
ਬਠਿੰਡਾ: ਦੇਸ਼ ਦੇ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਦੇ ਵੱਲੋਂ ਤੀਸਰੇ ਗੇੜ੍ਹ ਰਾਹੀਂ ਕਿਸਾਨਾਂ ਲਈ ਜਾਰੀ ਕੀਤੇ ਰਾਹਤ ਕੋਸ਼ ਫੰਡ ਦੇ ਵਿੱਚੋਂ ਇੱਕ ਲੱਖ ਕਰੋੜ ਦੀ ਰਕਮ ਨੂੰ ਲੈ ਕੇ ਬਠਿੰਡਾ ਤੋਂ ਮਾਹਿਰਾਂ ਦੇ ਨਾਲ ਗੱਲਬਾਤ ਕੀਤੀ ਗਈ। ਮਾਹਿਰਾਂ ਨੇ ਰਾਹਤ ਕੋਸ਼ ਸਬੰਧੀ ਕੀ ਕਿਹਾ ਵੇਖੋ ਵੀਡੀਓ...