ਸੁਮੇਧ ਸੈਣੀ ਖ਼ਿਲਾਫ਼ ਪੇਸ਼ ਹੋਣ ਵਾਲੇ ਵਕੀਲ ਨਾਲ ਈਟੀਵੀ ਭਾਰਤ ਦੀ ਖ਼ਾਸ ਗੱਲਬਾਤ - ਬਲਵੰਤ ਸਿੰਘ ਮੁਲਤਾਨੀ ਕਾਂਡ
ਚੰਡੀਗੜ੍ਹ : ਸਾਬਕਾ ਡੀਜੀਪੀ ਸੁਮੇਧ ਸਿੰਘ ਸੈਣੀ ਖ਼ਿਲਾਫ਼ 7 ਮਈ ਨੂੰ ਬਲਵੰਤ ਸਿੰਘ ਮੁਲਤਾਨੀ ਕਾਂਡ ਵਿੱਚ ਮੁੜ ਐੱਫਆਈਆਰ ਦਰਜ ਹੋਈ ਸੀ। ਇਸ ਤੋਂ ਬਾਅਦ ਸੈਣੀ ਨੇ ਅੰਤਰਿਮ ਜਮਾਨਤ ਲਈ ਮੁਹਾਲੀ ਦੀ ਅਰਜ਼ੀ ਲਗਾਈ ਸੀ, ਜਿਸ ਨੂੰ ਅਦਾਲਤ ਨੇ ਖਾਰਜ ਕਰ ਦਿੱਤਾ ਹੈ। ਇਸ ਮਾਮਲੇ ਵਿੱਚ ਸ਼ਿਕਾਇਤ ਕਰਤਾ ਧਿਰ ਵੱਲੋਂ ਪੇਸ਼ ਹੋਏ ਵਕੀਲ ਪਰਦੀਪ ਵਿਰਕ ਨੇ ਈਟੀਵੀ ਭਾਰਤ ਨਾਲ ਸਾਰੇ ਕੇਸ ਬਾਰੇ ਵਿਸਥਾਰ ਪੁਰਵਕ ਜਾਣਕਾਰੀ ਸਾਂਝੀ ਕੀਤੀ ਹੈ।
Last Updated : May 8, 2020, 8:17 PM IST