ਸਿੱਧੂ ਸਮਰਥਕਾਂ 'ਚ ਜੋਸ਼, ਸੁਣੋ ਅੱਗੇ ਦੀ ਰਣਨੀਤੀ... - ਪੰਜਾਬ ਕਾਂਗਰਸ ਦਾ ਪ੍ਰਧਾਨ
ਚੰਡੀਗੜ੍ਹ: ਨਵਜੋਤ ਸਿੰਘ ਸਿੱਧੂ ਨੂੰ ਪੰਜਾਬ ਕਾਂਗਰਸ ਦਾ ਪ੍ਰਧਾਨ ਬਣਾ ਦਿੱਤਾ ਗਿਆ ਹੈ ਜਿਸ ਤੋਂ ਬਾਅਦ ਸਿੱਧੂ ਦੇ ਸਮਰਥਕਾਂ ਵਿੱਚ ਜੋਸ਼ ਪਾਇਆ ਜਾ ਰਿਹਾ ਹੈ ਤੇ ਸਾਰੇ ਲੱਡੂ ਵੰਡ ਖੁਸ਼ੀ ਮਨਾ ਰਹੇ ਹਨ। ਸਿੱਧੂ ਦੇ ਪ੍ਰਧਾਨ ਬਨਣ ਤੋਂ ਬਾਅਦ ਸਿੱਧੂ ਦੇ ਸਮਰਥਕਾਂ ਦਾ ਕੀ ਕਹਿਣਾ ਹੈ ਤੁਸੀਂ ਵੀ ਸੁਣ ਲਵੋਂ।