ਇਥੇ ਮਿਲੇਗਾ ਰੌਕ ਐਂਡ ਰੋਲ ਮਿਊਜ਼ਿਕ ਦਾ ਅਨੰਦ... - music.
ਚੰਡੀਗੜ੍ਹ: ਜੇ ਤੁਸੀਂ ਵੀ ਰੌਕ ਮਿਊਜ਼ਿਕ ਦੇ ਸ਼ੌਕੀਨ ਹੋ ਤਾਂ ਤੁਸੀਂ ਚੰਡੀਗੜ੍ਹ ਦੀ ਹਾਰਡ ਰੌਕ ਕੈਫੇ ਵਿੱਚ ਜਾ ਸਕਦੇ ਹਨ ਜਿੱਥੇ ਇੰਟਰਨੈਸ਼ਨਲ ਅਤੇ ਆਈਕੋਨਿਕ ਲੇਜੈਂਡਰੀ ਰੌਕ ਸਿੰਗਰਜ਼ ਦੀ ਚੀਜ਼ਾਂ ਦਾ ਇਸਤੇਮਾਲ ਕੀਤੀ ਹੈ, ਹਾਰਡ ਰੌਕ ਕੈਫੇ ’ਚ ਕਾਫ਼ੀ ਵੱਡਾ ਗਿਟਾਰ ਮੈਮੋਰੀਰੇਬੀਲੀਯਾ ਵੀ ਹੈ, ਜੋ ਕਿ ਹੈਵੀ ਮਿੱਤਲ ਲਿਜੈਂਡਰੀ ਬੈਂਡਜ਼ ਦੀ ਯਾਦ ਦਿਲਾਉਂਦਾ ਹੈ ਜਿਨ੍ਹਾਂ ਵਿੱਚੋਂ ਪੋਪ ਤੋਂ ਲੈ ਕੇ ਮੈਗਾਡੇਥ, ਸਲੇਅਰ, ਮੈਟਾਲੀਕਾ, ਕੋਰਨ ਅਤੇ ਰੌਕ ਬੈਂਡ ਮਰੂਨ 5, ਪਿੰਕ ਫਲਾਈਡ,ਅਤੇ ਯੂ 2 ਸ਼ਾਮਿਲ ਹਨ।