ਕੋਰੋਨਾ ਮਹਾਂਮਾਰੀ ਦੌਰਾਨ ਪਰਵਾਸੀਆਂ ਨੇ ਆਪਣੇ ਘਰਾਂ ਵੱਲ ਕੀਤਾ ਰੁੱਖ - lockdown news today IN Amritsar
ਪੰਜਾਬ ’ਚ ਲੌਕਡਾਊਨ ਹੋਣ ਕਾਰਨ ਕੰਮ ਦੀ ਤਲਾਸ਼ ’ਚ ਆਏ ਪਰਵਾਸੀਆਂ ਨੇ ਵੀ ਆਪਣੇ ਘਰਾਂ ਨੂੰ ਚਾਲੇ ਪਾ ਦਿੱਤੇ ਹਨ। ਅੰਮ੍ਰਿਤਸਰ ਰੇਵਲੇ ਸਟੇਸ਼ਨ ’ਤੇ ਪਰਵਾਸੀਆਂ ਦੀ ਭੀੜ ਦਿਖਾਈ ਦਿੱਤੀ ਜੋ ਰੇਲ ਦੀ ਉਡੀਕ ਕਰ ਰਹੇ ਸਨ।