ਡਾ. ਦਲਜੀਤ ਸਿੰਘ ਚੀਮਾ ਨੇ ਘੇਰੀ ਕਾਂਗਰਸ ਸਰਕਾਰ - ਬਾਰਦਾਨੇ
ਸ੍ਰੀ ਅਨੰਦਪੁਰ ਸਾਹਿਬ: ਅਕਾਲੀ ਦਲ ਦੇ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਨੇ ਆਈਜੀ ਕੁੰਵਰ ਪ੍ਰਤਾਪ ਵੱਲੋਂ ਜੋ ਅਸਤੀਫਾ ਦਿੱਤਾ ਗਿਆ ਹੈ ਉਹ ਕਾਨੂੰਨ ’ਤੇ ਇੱਕ ਵੱਡਾ ਸਵਾਲ ਹੈ ਉਹਨਾਂ ਨੇ ਕਿਹਾ ਕਿ ਜੇਕਰ ਕੋਰਟ ਦੇ ਫੈਸਲੇ ਤੋਂ ਬਾਅਦ ਹਰ ਕੋਈ ਅਫਸਰ ਇੱਦਾ ਅਸਤੀਫਾ ਦੇਣ ਲੱਗ ਗਿਆ ਤਾਂ ਕੋਰਟ ਦਾ ਤਾਂ ਕੋਈ ਰੋਲ ਹੀ ਨਾ ਰਿਹਾ। ਉਹਨਾਂ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਵੱਲੋਂ ਵੀ ਉਹਨਾਂ ਦਾ ਹਿਮਾਇਤ ਕਰਨਾ ਕੋਰਟ ’ਤੇ ਸਵਾਲ ਹੈ। ਉਥੇ ਹੀ ਉਹਨਾਂ ਨੇ ਕਿਹਾ ਕਿ ਕੈਬਿਨੇਟ ਮੰਤਰੀ ਭਾਰਤ ਭੂਸ਼ਣ ਆਸ਼ੂ ਵੱਲੋਂ ਬਾਰਦਾਨੇ ਲੇਟ ਹੋਣ ਦਾ ਬਿਆਨ ਬੇਤੁਕਾ ਹੈ।