ਹਣ ਸ਼ੂਗਰ ਹੋਵੇਗੀ ਜੜ੍ਹ ਤੋਂ ਖ਼ਤਮ, ਪਟਿਆਲਾ ਦੇ ਡਾਕਟਰ ਲੱਭਿਆ ਇਲਾਜ - ਫੋਰਟਿਸ ਹਸਪਤਾਲ
ਫੋਰਟਿਸ ਹਸਪਤਾਲ ਦੇ ਡਾਕਟਰ ਅਮਿਤ ਗਰਗ ਜੋ ਕਿ ਬੈਰੀਆਟਰਿੱਕ ਮੈਟਾਬੋਲਿਕ ਸਰਜਰੀ ਰਾਹੀਂ ਡਾਇਬਟੀਜ਼ ਦਾ ਇਲਾਜ ਹੋ ਸਕਦਾ ਹੈ। ਉਨ੍ਹਾਂ ਨੇ ਕਿਹਾ ਕਿ ਬਚਪਨ ਵਿੱਚ ਮੋਟਾਪਾ ਚਰਬੀ ਕਾਰਨ ਚੜ੍ਹਦੀ ਉਮਰ ਵਿੱਚ ਸ਼ੂਗਰ ਦੇ ਮਰੀਜ਼ਾਂ ਵਾਸਤੇ ਇਹ ਲਾਹੇਵੰਦ ਇਲਾਜ ਹੈ। ਉਨ੍ਹਾਂ ਦੱਸਿਆ ਕਿ ਹੁਣ ਤੱਕ 1000 ਸਰਜਰੀਆਂ ਕਰ ਚੁੱਕੇ ਹਨ।