ਪੰਜਾਬ

punjab

ETV Bharat / videos

ਫਰੀਦਕੋਟ ’ਚ ਧੁੰਦ ਦਾ ਕਹਿਰ, ਆਪਸ ’ਚ ਟਕਰਾਈਆਂ 11 ਗੱਡੀਆਂ - Accident in Faridkot

By

Published : Nov 30, 2021, 11:40 AM IST

Updated : Nov 30, 2021, 2:12 PM IST

ਫਰੀਦਕੋਟ: ਜ਼ਿਲ੍ਹੇ ’ਚ ਤੜਕਸਾਰ ਪਈ ਧੁੰਦ (accident due to fog) ਦੇ ਕਾਰਨ ਭਿਆਨਕ ਹਾਦਸਾ ਵਾਪਰਿਆ। ਹਾਦਸਾ ਇੰਨ੍ਹਾਂ ਜਿਆਦਾ ਭਿਆਨਕ ਸੀ ਕਿ ਧੁੰਦ ਕਾਰਨ 11 ਗੱਡੀਆਂ ਆਪਸ ਚ ਟਕਰਾ (fog leads to massive collision ) ਗਈਆਂ। ਪਰ ਗਣੀਮਤ ਇਹ ਰਹੀ ਕਿ ਇਸ ਰੂਹ ਕੰਬਾਉ ਹਾਦਸੇ ਚ ਕਿਸੇ ਵੀ ਤਰ੍ਹਾਂ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਹਾਲਾਂਕਿ ਹਾਦਸੇ ਦੇ ਕਾਰਨ ਕੁਝ ਮਾਮੂਲੀ ਸੱਟਾਂ ਜਰੂਰ ਲੱਗੀਆਂ ਹਨ। ਜਿਨ੍ਹਾਂ ਨੂੰ ਇਲਾਜ ਦੇ ਲਈ ਫਰੀਦਕੋਟ (Accident in Faridkot) ਦੇ ਜੀਜੀਐਸ ਮੈਡੀਕਲ ਹਸਪਤਾਲ ਚ ਭਰਤੀ ਕਰਵਾ ਦਿੱਤਾ ਗਿਆ ਹੈ। ਮੌਕੇ ਤੇ ਪਹੁੰਚੀ ਪੁਲਿਸ ਦਾ ਕਹਿਣਾ ਹੈ ਕਿ ਇੱਕ ਝੋਨੇ ਦੀ ਟਰਾਲੀ ਆ ਰਹੀ ਸੀ ਦੂਜੀ ਸਾਈਡ ਤੋਂ ਟਰਾਲੇ ਨੇ ਟਰਾਲੀ ਨੂੰ ਟੱਕਰ ਮਾਰ ਦਿੱਤੀ ਜਿਸ ਤੋਂ ਬਾਅਦ ਕਈ ਵਾਹਨ ਆਪਸ ’ਚ ਟਕਰਾ ਗਏ।
Last Updated : Nov 30, 2021, 2:12 PM IST

ABOUT THE AUTHOR

...view details