ਚੰਡੀਗੜ੍ਹ ਭਾਜਪਾ ਨੇ ਅਰਨਬ ਗੋਸਵਾਮੀ ਦੇ ਸਮਰਥਨ 'ਚ ਕੱਢਿਆ ਰੋਸ ਮਾਰਚ - BJP staged a protest march in support of Arnab Goswami
ਚੰਡੀਗੜ੍ਹ: ਰਿਪਬਲਿਕ ਟੀਵੀ ਦੇ ਮੁੱਖ ਸੰਪਾਦਕ ਅਰਨਬ ਗੋਸਵਾਮੀ ਨੂੰ ਇੱਕ ਅਪਰਾਧਿਕ ਮਾਮਲੇ ਵਿੱਚ ਮਹਾਂਰਾਸ਼ਟਰ ਪੁਲਿਸ ਵੱਲੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਇਸ ਦੇ ਵਿਰੋਧ ਵਿੱਚ ਚੰਡੀਗੜ੍ਹ ਭਾਜਪਾ ਨੇ ਰੋਸ ਪ੍ਰਦਰਸ਼ਨ ਕੀਤਾ।