ਸੀਬੀਆਈ ਨੇ ਬੀ ਐੱਡ ਆਰ ਡਿਪਾਰਟਮੈਂਟ 'ਚ ਕੀਤੀ ਛਾਪੇਮਾਰੀ - CBI raid
ਚੰਡੀਗੜ੍ਹ ਸਥਿਤ ਮਿਊਂਸੀਪਲ ਕਾਰਪੋਰੇਸ਼ਨ ਦੀ ਇਮਾਰਤ ਵਿੱਚ ਸੀਬੀਆਈ ਵੱਲੋਂ ਬੀ ਐਂਡ ਆਰ ਡਿਪਾਰਟਮੈਂਟ, ਬਿਲਡਿੰਗ ਐਂਡ ਰੋਡ ਵਿੰਗ ਡਿਪਾਰਟਮੈਂਟ ਵਿੱਚ ਛਾਪੇਮਾਰੀ ਕੀਤੀ ਗਈ। ਛਾਪੇਮਾਰੀ ਦੌਰਾਨ ਡਿਪਾਰਟਮੈਂਟ ਦੀਆ ਫਾਈਲਾਂ ਖੰਗਾਲੀਆਂ ਗਈਆਂ। ਜ਼ਿਕਰਯੋਗ ਹੈ ਕਿ ਸਾਲ 2016 ਦੇ ਵਿੱਚੋਂ ਕਮਿਊਨਿਟੀ ਸੈਂਟਰ ਵਿਚ ਜੋ ਜਿੰਮ ਬਣਾਏ ਗਏ ਸਨ। ਉਸ ਵਿੱਚ ਜੋ ਘਾਪਲਾ ਹੋਇਆ ਹੈ ਉਹ ਫ਼ਾਈਲ ਬੀ ਐਂਡ ਆਰ ਡਿਪਾਰਟਮੈਂਟ ਵਿੱਚੋਂ ਜ਼ਬਤ ਕਰ ਲਈ ਗਈ ਹੈ।