ਢੱਕਿਆ ਗਿਆ ਫ਼ਤਿਹਵੀਰ ਨੂੰ ਨਿਗਲਣ ਵਾਲਾ ਬੋਰਵੈਲ - borewell
ਫ਼ਤਿਹਵੀਰ ਜਿਸ ਬੋਰਵੈਲ ਵਿੱਚ ਡਿੱਗਿਆ ਸੀ ,ਹੁਣ ਉਸ ਬੋਰਵੈਲ ਨੂੰ ਢੱਕ ਦਿੱਤਾ ਗਿਆ ਹੈ। ਇਸ ਮਾਮਲੇ ਵਿੱਚ ਕੀਤੀ ਜਾ ਰਹੀ ਅਗਲੀ ਜਾਂਚ ਦੇ ਕਾਰਨ ਇਸ ਨੂੰ ਪੂਰੀ ਤਰ੍ਹਾਂ ਨਾਲ ਬੰਦ ਨਹੀਂ ਕੀਤਾ ਗਿਆ ਪਰ ਮੁੜ ਕਿਸੇ ਤਰ੍ਹਾਂ ਦੇ ਹਾਦਸੇ ਤੋਂ ਬਚਾਅ ਲਈ ਇਸ ਨੂੰ ਉਪਰੋਂ ਢੱਕ ਦਿੱਤਾ ਗਿਆ ਹੈ।