ਫ਼ਤਿਹਗੜ੍ਹ ਸਾਹਿਬ 'ਚ ਗ੍ਰੀਨ ਐੱਸ ਵੈਲਫੇਅਰ ਨੇ ਲਾਇਆ ਖੂਨਦਾਨ ਕੈਂਪ - Blood donation camp
ਫ਼ਤਿਹਗੜ੍ਹ ਸਾਹਿਬ: ਸਿਵਲ ਹਸਪਤਾਲ ਵਿੱਚ ਗ੍ਰੀਨ ਐੱਸ ਵੈਲਫੇਅਰ ਵੱਲੋਂ ਖੂਨਦਾਨ ਕੈਂਪ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਖੂਨਦਾਨੀਆਂ ਨੇ ਕੁੱਲ 125 ਯੂਨਿਟ ਖੂਨਦਾਨ ਕੀਤਾ। ਇਸ ਮੌਕੇ ਸੰਸਥਾ ਨੇ ਮੈਂਬਰ ਪ੍ਰਦੀਪ ਨੇ ਦੱਸਿਆ ਕਿ ਕੋਰੋਨਾ ਮਹਾਂਮਾਰੀ ਦੇ ਕਾਲ ਦੌਰਾਨ ਉਨ੍ਹਾਂ ਦੀ ਸੰਸਥਾ ਦਾ ਇਹ ਦੂਜਾ ਖੂਨਦਾਨ ਕੈਂਪ ਹੈ।