ਵਜ਼ੀਫਾ ਘੁਟਾਲਾ: ਪਟਿਆਲਾ ਭਾਜਪਾ ਵਰਕਰਾਂ ਵੱਲੋਂ ਪੰਜਾਬ ਸਰਕਾਰ ਖਿਲਾਫ਼ ਰੋਸ ਪ੍ਰਦਰਸ਼ਨ - scholarship scam
ਪਟਿਆਲਾ: ਸਥਾਨਕ ਸ਼ਹਿਰ ਦੇ ਲੱਕੜ ਮੰਡੀ ਬਾਜ਼ਾਰ ਦੇ ਚੌਕ ਵਿੱਚ ਬੀਜੇਪੀ ਵਰਕਰਾਂ ਵੱਲੋਂ ਸਾਧੂ ਸਿੰਘ ਧਰਮਸੋਤ ਅਤੇ ਪੰਜਾਬ ਸਰਕਾਰ ਖਿਲਾਫ਼ ਧਰਨਾਂ ਪ੍ਰਦਰਸ਼ਨ ਕਿਤਾ ਗਿਆ। ਭਾਜਪਾ ਵਰਕਰ ਭੁਪੇਸ਼ ਅਗਰਵਾਲ ਨੇ ਕਿਹਾ ਕਿ ਸਾਧੂ ਸਿੰਘ ਧਰਮਸੋਤ ਨੂੰ ਗ੍ਰਿਫ਼ਤਾਰ ਕਰਕੇ ਕਾਰਵਾਈ ਕੀਤੀ ਜਾਵੇ।
Last Updated : Oct 11, 2020, 10:51 AM IST