ਖੇਤੀ ਕਾਨੂੰਨਾਂ ਦੇ ਹੱਕ 'ਚ ਭਾਜਪਈਆਂ ਨੇ ਰੱਖਿਆ ਮੋਨ ਵਰਤ - ਭਾਜਪਾ
ਗੁਰਦਾਸਪੁਰ: ਜ਼ਿਲ੍ਹਾ ਭਾਜਪਾ ਵੱਲੋਂ ਖੇਤੀ ਕਾਨੂੰਨਾਂ ਦੇ ਹੱਕ ਵਿੱਚ ਹਨੂਮਾਨ ਚੌਕ ਵਿੱਚ ਮੋਨ ਵਰਤ ਰੱਖ ਕੇ ਪ੍ਰਦਰਸ਼ਨ ਕੀਤਾ ਗਿਆ। ਇੱਕ ਪਾਸੇ ਕਿਸਾਨਾਂ ਦਾ ਵਿਰੋਧ ਲਗਾਤਾਰ ਭਾਜਪਾ ਵੱਲ ਵੱਧ ਰਿਹਾ ਹੈ ਅਤੇ ਭਾਜਪਾ ਮੁੜ ਕੁਸਾਵੇ ਵਾਲੀਆਂ ਕਾਰਵਾਈ ਕਰ ਰਹੀ ਹੈ।