ਪੰਜਾਬ

punjab

ETV Bharat / videos

ਚੰਡੀਗੜ੍ਹ 'ਚ 'ਤਾਲਾਬੰਦੀ' ਦੌਰਾਨ ਵੀ ਖੁੱਲ੍ਹੇ ਰਹੇ ਬੈਂਕ - Chandigarh

By

Published : Mar 23, 2020, 10:28 PM IST

ਚੰਡੀਗੜ੍ਹ ਦੇ ਵਿੱਚ ਤਾਲਾਬੰਦੀ ਦੇ ਚਲਦੇ ਹੋਏ ਬੈਂਕ ਆਮ ਵਾਂਗ ਹੀ ਸੇਵਾਵਾਂ ਪ੍ਰਦਾਨ ਕਰ ਰਹੇ ਹਨ। ਸੈਕਟਰ 9 ਸਥਿਤ ਸਹਿਕਾਰੀ ਬੈਂਕ ਵਿੱਚ ਆਮਲ ਲੋਕ ਕਰਜ਼ਾ ਲੇਣ ਲਈ ਅਰਜੀਆਂ ਦਿੰਦੇ ਹੋਏ ਦੇਖੇ ਗਏ। ਇਸ ਮੌਕੇ ਬੈਂਕ ਅਧਿਕਾਰੀ ਦੇ ਦੱਸਿਆ ਕਿ ਫਿਲਹਾਲ ਬੈਂਕ ਸਾਰੀਆਂ ਸੇਵਾਵਾਂ ਪ੍ਰਦਾਨ ਕਰ ਰਿਹਾ ਹੈ।

ABOUT THE AUTHOR

...view details