ਕੋਰੋਨਾ ਕਾਰਨ ਫਿੱਕਾ ਪਿਆ ਅਸ਼ਟਮੀ ਦਾ ਤਿਉਹਾਰ - ਕੋਰੋਨਾ ਵਾਇਰਸ ਚੰਡੀਗੜ੍ਹ
ਚੰਡੀਗੜ੍ਹ: ਕੋਰੋਨਾ ਵਾਇਰਸ ਦੇ ਚੱਲਦੇ ਅਸ਼ਟਮੀ ਦਾ ਤਿਉਹਾਰ ਫਿੱਕਾ ਨਜ਼ਰ ਆ ਰਿਹਾ ਹੈ। ਲੋਕ ਅਸ਼ਟਮੀ ਦਾ ਤਿਉਹਾਰ ਨਹੀਂ ਮਨਾ ਪਾ ਰਹੇ। ਕੋਰੋਨਾ ਦੇ ਕਾਰਨ ਮੰਦਰਾਂ ਦੇ ਕਪਾਟ ਬੰਦ ਪਏ ਹਨ, ਲੋਕ ਘਰਾਂ ਦੇ ਵਿੱਚ ਬੈਠ ਕੇ ਹੀ ਪੂਜਾ ਕਰ ਰਹੇ ਹਨ।