ਲੱਚਰ ਗਾਇਕੀ ਵਿਰੁੱਧ ਅਕਾਲ ਤਖ਼ਤ ਸਾਹਿਬ ਲੈ ਸਕਦੈ ਫ਼ੈਸਲਾ - akal takhat sahib jathedar on punjabi songs
ਚੰਡੀਗੜ੍ਹ: ਲੱਚਰ ਗਾਇਕੀ 'ਤੇ ਠੱਲ੍ਹ ਪਾਉਣ ਲਈ ਅਕਾਲ ਤਖ਼ਤ ਸਾਹਿਬ ਕੋਈ ਵੱਡਾ ਫ਼ੈਸਲਾ ਲੈ ਸਕਦਾ ਹੈ। ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਇਸ ਗੱਲ ਦੇ ਸੰਕੇਤ ਦਿੱਤੇ ਹਨ। ਉਨ੍ਹਾਂ ਕਿਹਾ ਕਿ ਸਰਕਾਰਾਂ ਦਾ ਫਰਜ਼ ਬਣਦਾ ਹੈ ਕਿ ਲੱਚਰ ਗਾਇਕੀ 'ਤੇ ਰੋਕ ਲਾਉਣ ਪਰ ਜੇ ਸਰਕਾਰ ਨੇ ਕੋਈ ਫੈਸਲਾ ਨਹੀਂ ਲਿਆ ਤਾਂ ਅਕਾਲ ਤਖ਼ਤ ਸਾਹਿਬ ਇਸ ਬਾਰੇ ਵਿਚਾਰ ਕਰੇਗਾ।
TAGGED:
akal takhat sahib