ਕਿਸਾਨਾਂ ਨੇ ਪਾਇਆ ਮਖੂ ਥਾਣੇ ਨੂੰ ਘੇਰਾ - kissan protest news update
ਪਿੰਡ ਗੱਟਾ ਬਾਦਸ਼ਾਹ ਵਿਚ ਸਤਲੁਜ ਦੇ ਬਣ ਦਾ ਜਾਇਜ਼ਾ ਲੈਣ ਗਏ ਐੱਸ ਡੀ ਐਮ ਜ਼ੀਰਾ ਨਰਿੰਦਰ ਸਿੰਘ ਨਾਲ ਗ਼ਲਤ ਸ਼ਬਦਾਵਲੀ ਦੀ ਵਰਤੋਂ ਕੀਤੇ ਜਾਣ ਤੇ ਕਰੀਬ 50 ਕਿਸਾਨਾਂ ਦੇ ਉਪਰ ਪਰਚਾ ਦਰਜ ਕੀਤਾ ਗਿਆ ਸੀ, ਜਿਸ ਕਰਕੇ ਕਿਸਾਨ ਜਥੇਬੰਦੀਆਂ ਵਲੋਂ ਥਾਣਾ ਮੱਖੂ ਦੇ ਬਾਹਰ ਕਿਸਾਨਾਂ ਉਪਰ ਝੂਠੇ ਪਰਚੇ ਰੱਦ ਕਰਨ ਦੀ ਮੰਗ ਨੂੰ ਲੈਕੇ ਧਰਨਾ ਦਿੱਤਾ ਗਿਆ।