ਨਸ਼ੇ ਅਤੇ ਚੋਰੀ ਵਿਰੁੱਧ ਤਰਨ ਤਾਰਨ ਪੁਲਿਸ ਨੇ ਕੀਤੀ ਕਾਰਵਾਈ - theft cases in punjab
ਤਰਨ ਤਾਰਨ ਪੁਲਿਸ ਨੇ ਹਾਲ ਹੀ, ਵਿੱਚ ਪੰਜ ਵੱਖ-ਵੱਖ ਵਿਅਕਤੀਆਂ ਨੂੰ ਕਾਬੂ ਕਰ ਕੇ ਉਨ੍ਹਾਂ ਤੋਂ 5 ਦੇਸੀ ਪਿਸਤੋਲ, 15 ਜਿੰਦਾਂ ਰੋਂਦ,172 ਗ੍ਰਾਮ ਸੋਨੇ ਅਤੇ 339 ਗ੍ਰਾਮ ਚਾਂਦੀ ਦੇ ਗਹਿਣੇ ਅਤੇ 110 ਗ੍ਰਾਮ ਹੈਰੋਇਨ ਬਰਾਮਦ ਕੀਤੇ। ਇਸ ਦੀ ਜਾਣਕਾਰੀ ਐਸਪੀਡੀ ਜਗਜੀਤ ਸਿੰਘ ਵਾਲੀਆ ਨੇ ਮੀਡੀਆ ਨੂੰ ਦਿੱਤੀ। ਉਨ੍ਹਾਂ ਕਿਹਾ ਕਿ ਕਈ ਗਰੁੱਪ ਬਣੇ ਹੋਏ ਹਨ ਜੋ ਇਸ ਤਰ੍ਹਾਂ ਦਾ ਕੰਮ ਕਰ ਰਹੇ ਹਨ। ਫ਼ੜੇ ਗਏ ਦੋਸ਼ੀਆਂ ਬਾਰੇ ਕੀ ਕਿਹਾ ਐਸਪੀਡੀ ਜਗਜੀਤ ਸਿੰਘ ਵਾਲੀਆ ਨੇ ਇਹ ਜਾਣਨ ਲਈ, ਵੇਖੋ ਵੀਡੀਓ