ਚੰਡੀਗੜ੍ਹ 'ਚ ਆਏ 86 ਨਵੇਂ ਕੋਰੋਨਾ ਕੇਸ, ਇੱਕ ਦੀ ਹੋਈ ਮੌਤ - chandigarh covid-19 update
ਚੰਡੀਗੜ੍ਹ: ਸ਼ਹਿਰ ਵਿੱਚ ਹਰ ਰੋਜ਼ ਕੋਰੋਨਾ ਵਾਇਰਸ ਦੇ ਮਰੀਜ਼ਾਂ ਦਾ ਅੰਕੜਾ ਵੱਧ ਦਾ ਜਾ ਰਿਹਾ ਹੈ। ਸ਼ੱਕਰਵਾਰ ਨੂੰ ਵੀ 86 ਨਵੇਂ ਕੇਸ ਸਾਹਮਣੇ ਆਏ ਹਨ ਅਤੇ ਇੱਕ ਮੌਤ ਹੋਈ ਹੈ। ਇਸ ਨਾਲ ਸ਼ਹਿਰ ਵਿੱਚ ਕੁੱਲ ਕੋਰੋਨਾ ਪੀੜਤਾਂ ਦੀ ਗਿਣਤੀ 1928 ਹੋ ਚੁੱਕੀ ਹੈ।