ਪੰਜਾਬ ਪੁਲਿਸ ਦੇ ਕਾਂਸਟੇਬਲ ਨੇ ਬਣਾਈ ਬਾਬੇ ਨਾਨਕ ਦੀ 18 ਫੁੱਟ ਉੱਚੀ ਪੇਂਟਿੰਗ - 18 ft high painting of guru nanak
ਪੰਜਾਬ ਪੁਲਿਸ 'ਚ ਸੀਨੀਅਰ ਕਾਂਸਟੇਬਲ ਦੇ ਤੌਰ 'ਤੇ ਆਪਣੀਆਂ ਸੇਵਾ ਨਿਭਾ ਰਿਹਾ ਅਸ਼ੋਕ ਕੁਮਾਰ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੂਰਬ ਨੂੰ ਸਮਰਪਿਤ ਇੱਕ ਪੋਟਰੇਟ ਤਿਆਰ ਕਰ ਰਹੇ ਹਨ।ਆਸ਼ੋਕ ਗੁਰ ਨਾਨਕ ਦੇਵ ਜੀ ਦਾ ਦੁਨੀਆਂ ਦਾ ਸਭ ਤੋਂ ਵੱਡਾ ਪੋਰਟਰੇਟ ਬਣਾ ਰਿਹਾ ਹੈ। ਦੱਸ ਦਈਏ ਕਿ ਅਸ਼ੋਕ ਨੂੰ 15-16 ਦਿਨ ਹੋ ਗਏ ਨੇ ਇਸ ਪੋਰਟਰੇਟ ਨੂੰ ਬਣਾਉਂਦੇ ਹੋਏ। ਪੁਲਿਸ ਦੀ ਡਿਊਟੀ ਕਰਨ ਤੋਂ ਬਾਅਦ ਰਾਤ ਨੂੰ ਆ ਕੇ ਅਸ਼ੋਕ ਇਹ ਪੇਂਟਿੰਗ ਬਣਾਉਂਦਾ ਹੈ।