ਮੁਕੇਰੀਆਂ ਦੇ ਰਿਹਾਸ਼ੀ ਇਲਾਕੇ 'ਚ ਘੁੰਮ ਰਿਹਾ ਚੀਤਾ: ਵੇਖੋ ਵੀਡੀਓ - ਮੁਕੇਰੀਆਂ ਦੇ ਰਿਹਾਸ਼ੀ ਇਲਾਕੇ 'ਚ ਘੁੰਮ ਰਿਹਾ ਚੀਤਾ
ਹੁੁਸ਼ਿਆਰਪੁਰ: ਹਲਕਾ ਮੁਕੇਰੀਆਂ ਦੇ ਰਿਹਾਸ਼ੀ ਇਲਾਕੇ 'ਚ ਚੀਤਾ ਦੇਖਿਆ ਗਿਆ ਹੈ। ਜਿਸ ਦੇ ਕਾਰਨ ਇਲਾਕੇ 'ਚ ਸ਼ਹਿਮ ਦਾ ਮਾਹੌਲ ਹੈ। ਇਸ ਚੀਤੇ ਦੀਆਂ ਤਸਵੀਰਾਂ ਸੀਸੀਟੀਵੀ ਕੈਮਰੇ 'ਚ ਕੈਦ ਹੋ ਗਈਆਂ ਹਨ। ਸਵੇਰ ਤੋ ਲੈ ਕੇ ਘਰਾਂ ਦੇ ਬਾਹਰ ਘੁੰਮਦੇ ਚੀਤੇ ਦੀਆਂ ਵੀਡੀਓ ਵਾਇਰਲ ਹੋ ਰਹੀਆਂ ਹਨ।
Last Updated : Feb 3, 2023, 8:21 PM IST