ਚਰਨਜੀਤ ਚੰਨੀ ਨੇ ਸੂਏ ਦੇ ਕਿਨਾਰੇ, ਚੋਇਆ ਬੱਕਰੀ ਦਾ ਦੁੱਧ - ਵਿਧਾਨ ਸਭਾ ਹਲਕਾ ਭਦੌੜ ਤੋਂ ਚਰਨਜੀਤ ਚੰਨੀ
ਬਰਨਾਲਾ: ਵਿਧਾਨ ਸਭਾ ਹਲਕਾ ਭਦੌੜ ਤੋਂ ਕਾਂਗਰਸ ਪਾਰਟੀ ਵਜੋਂ ਉਮੀਦਵਾਰ ਚਰਨਜੀਤ ਸਿੰਘ ਚੰਨੀ ਭਦੌੜ ਅਤੇ ਤਪਾ ਦੇ ਵਰਕਰਾਂ,ਪੋਲਿੰਗ ਬੂਥ ਏਜੰਟਸ, ਇਸਤਰੀ ਮਹਿਲਾ ਬੈਂਕ ਦੀਆਂ ਅਹੁਦੇਦਾਰਾਂ ਆਦਿ ਨੂੰ ਮਿਲਣ ਲਈ ਹਲਕਾ ਭਦੌੜ ਵਿੱਚ ਆਏ ਸਨ। ਜਿੱਥੇ ਉਹ ਦੁਪਹਿਰ ਦੇ ਤਕਰੀਬਨ 12 ਵਜੇ ਤੋਂ ਵਰਕਰਾਂ ਅਤੇ ਅਹੁਦੇਦਾਰਾਂ ਨਾਲ ਵਿਚਾਰ ਵਟਾਂਦਰੇ ਕੀਤੇ ਤਾਂ ਰਸਤੇ ਵਿੱਚ ਵੱਲੋਂ ਕੇ ਪਿੰਡ ਦੀ ਨਹਿਰ ਉੱਪਰ ਇੱਕ ਚਰਵਾਹਾ ਬੱਕਰੀਆਂ ਨੂੰ ਚਾਰ ਰਿਹਾ ਸੀ। ਜਿੱਥੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਕਾਫ਼ਲਾ ਰੁੱਕ ਗਿਆ ਅਤੇ ਮੁੱਖ ਮੰਤਰੀ ਨੇ ਆਜੜੀ ਨੂੰ ਕਹਿ ਕੇ ਆਪਣੀ ਪਾਣੀ ਵਾਲੀ ਬੋਤਲ ਵਿੱਚ ਬੱਕਰੀ ਦਾ ਦੁੱਧ ਖ਼ੁਦ ਚੋਇਆ।
Last Updated : Feb 3, 2023, 8:19 PM IST