ਹਲਕਾ ਭੋਆ ਦੇ ਵਿਧਾਇਕ ਬਣੇ ਕੈਬਨਿਟ ਮੰਤਰੀ, ਲੋਕ ਮਨਾ ਰਹੇ ਜਸ਼ਨ - ਹਲਕਾ ਭੋਆ ਦੇ ਵਿਧਾਇਕ ਬਣੇ ਕੈਬਨਿਟ ਮੰਤਰੀ
ਪਠਾਨਕੋਟ:ਆਮ ਆਦਮੀ ਪਾਰਟੀ ਵੱਲੋਂ ਹਲਕਾ ਭੋਆ ਦੇ ਵਿਧਾਇਕ ਨੂੰ ਕੈਬਨਿਟ ਮੰਤਰੀ ਬਣਾਏ ਜਾਣ ਦੇ ਐਲਾਨ ਤੋਂ ਬਾਅਦ ਇਲਾਕੇ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ। ਲੋਕਾਂ ਨੇ ਪਟਾਕੇ ਚਲਾਏ ਅਤੇ ਭੰਗੜਾ ਪਾ ਕੇ ਜਸ਼ਨ ਮਨਾਇਆ। ਲੋਕਾਂ ਨੇ 'ਆਪ' ਦਾ ਧੰਨਵਾਦ ਕੀਤਾ।ਪਹਿਲੀ ਵਾਰ ਕਿਸੇ ਨੂੰ ਹਲਕਾ ਭੋਆ ਦੇ ਵਿਧਾਇਕ ਨੂੰ ਕੈਬਨਿਟ ਮੰਤਰੀ ਬਣਾਇਆ ਗਿਆ। ਲੋਕਾਂ ਨੂੰ ਹੁਣ ਸਰਹੱਦੀ ਖੇਤਰ ਦੇ ਵਿਕਾਸ ਦੀ ਉਮੀਦ ਹੈ।
Last Updated : Feb 3, 2023, 8:20 PM IST