ਪੰਜਾਬ

punjab

ਚੰਡੀਗੜ੍ਹ ਦੇ ਸੈਕਟਰ 38 ਵਿੱਚ ਚੱਲਦੀ ਕਾਰ ਬਣੀ ਅੱਗ ਦਾ ਗੋਲਾ

By

Published : Mar 17, 2022, 6:41 AM IST

Updated : Feb 3, 2023, 8:20 PM IST

ਚੰਡੀਗੜ੍ਹ: ਸਿਟੀ ਬਿਊਟੀਫੁਲ ਦੇ ਸੈਕਟਰ 38 ਵਿੱਚ ਉਸ ਸਮੇਂ ਦਹਿਸ਼ਤ ਦਾ ਮਾਹੌਲ ਬਣ ਗਿਆ ਜਦੋਂ ਇੱਕ ਚਲਦੀ ਕਾਰ ਨੂੰ ਅੱਗ ਲੱਗ (car caught fire in Sector 38) ਗਈ। ਦੇਖਦੇ ਹੀ ਦੇਖਦੇ ਕਾਰ ਸੜਕੇ ਸੁਆਹ ਗਈ ਹੈ। ਕਾਰ ਸਵਾਰ ਮੌਕੇ ’ਤੇ ਕਾਰ ਛੱਡ ਫਰਾਰ ਹੋ ਗਏ।
Last Updated : Feb 3, 2023, 8:20 PM IST

ABOUT THE AUTHOR

...view details