ਸੁਣੋ, ਬਜਟ ਤੋਂ ਪੰਜਾਬ ਦੇ ਬਜ਼ੁਰਗਾਂ ਨੂੰ ਕੀ ਹਨ ਉਮੀਦਾਂ?
ਆਮ ਲੋਕ ਸ਼ੁੱਕਰਵਾਰ ਨੂੰ ਪੇਸ਼ ਹੋਣ ਵਾਲੇ ਮੋਦੀ ਸਰਕਾਰ ਦੇ ਦੂਸਰੇ ਕਾਰਜਕਾਲ ਦੇ ਪਹਿਲੇ ਬਜਟ ਤੋਂ ਉਮੀਦਾਂ ਲਗਾਏ ਬੈਠੇ ਹਨ। ਉੱਥੇ ਹੀ ਸੀਨੀਅਰ ਸਿਟੀਜਨ ਨੂੰ ਵੀ ਬਜਟ ਤੋਂ ਕਾਫ਼ੀ ਆਸ ਹੈ ਕਿ ਇਸ ਬਾਰ ਸਰਕਾਰ ਉਨ੍ਹਾਂ ਵਾਸਤੇ ਕੀ ਕੁਝ ਖਾਸ ਕਰਦੀ ਹੈ। ਜਿਸ ਨੂੰ ਲੈ ਕੇ ਕੁਝ ਸੀਨੀਅਰ ਸੀਟੀਜਨ ਨੇ ਆਪਣੀ ਰਾਏ ਦੀਤੀ ਹੈ।