PM ਮੋਦੀ ਨੇ ਕਿਹਾ, ਦਹਾਕੇ ਦੇ ਪਹਿਲੇ ਬਜਟ 'ਚ ਵਿਜ਼ਨ ਵੀ ਤੇ ਐਕਸ਼ਨ ਵੀ - ਬਜਟ 2020
ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਸ਼ਨੀਵਾਰ ਨੂੰ ਸੰਸਦ ਵਿੱਚ ਵਿੱਤੀ ਸਾਲ 2020-21 ਦਾ ਬਜਟ ਪੇਸ਼ ਕਰ ਦਿੱਤਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬਜਟ ਤੋਂ ਬਾਅਦ ਸ਼ਲਾਘਾ ਕੀਤੀ ਹੈ। ਉਨ੍ਹਾਂ ਕਿਹਾ ਕਿ ਇਸ ਦਹਾਕੇ ਦੇ ਪਹਿਲੇ ਬਜਟ ਲਈ ਜਿਸ ਵਿੱਚ ਵਿਜ਼ਨ ਵੀ ਹੈ ਅਤੇ ਐਕਸ਼ਨ ਵੀ। ਮੋਦੀ ਨੇ ਕਿਹਾ ਕਿ ਮੈਂ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਅਤੇ ਉਨ੍ਹਾਂ ਦੀ ਟੀਮ ਨੂੰ ਵਧਾਈ ਦਿੰਦਾ ਹਾਂ।