ਸੁਣੋ, ਬਜਟ ਨੂੰ ਲੈ ਕੇ ਘਰੇਲੂ ਮਹਿਲਾਵਾਂ ਦੀ ਕੀ ਹੈ ਰਾਏ?
ਵਿੱਤ ਮੰਤਰੀ ਨਿਰਮਲਾ ਸੀਤਾਰਮਨ ਸ਼ੁਕਰਵਾਰ ਨੂੰ ਦੇਸ਼ ਦਾ ਬਜਟ ਪੇਸ਼ ਕਰੇਗੀ। ਇੱਕ ਮਹਿਲਾ ਹੋਣ ਦੇ ਨਾਤੇ ਸੀਤਾਰਮਨ ਤੋਂ ਦੇਸ਼ ਦੀਆਂ ਘਰੇਲੂ ਮਹਿਲਾਵਾਂ ਨੂੰ ਕਾਫ਼ੀ ਉਮੀਦ ਹੈ ਕਿ ਇਸ ਬਾਰ ਉਹ ਆਟਾ, ਦਾਲ ਤੇਂ ਰੋਜ਼ ਵਰਤੀ ਜਾਣ ਵਾਲੀ ਚੀਜ਼ਾਂ ਦੀਆਂ ਵੱਧ ਰਹੀ ਕੀਮਤਾਂ ਤੇਂ ਕੀ ਕਦਮ ਚੁਕਦੀ ਹੈ।