ਬਜਟ 2020: ਮੰਦੀ ਦੀ ਮਾਰ ਹੇਠ ਸਨਅਤਕਾਰਾਂ ਨੂੰ ਆਮ ਬਜਟ ਤੋਂ ਕਈ ਉਮੀਦਾਂ - ਬਜਟ 2020
ਗੁਰਦਾਸਪੁਰ: ਕੇਂਦਰ ਸਰਕਾਰ ਵਲੋਂ ਇੱਕ ਫ਼ਰਵਰੀ ਨੂੰ 2020 ਦਾ ਦੂਸਰਾ ਆਮ ਬਜਟ ਪੇਸ਼ ਕੀਤਾ ਜਾ ਰਿਹਾ ਹੈ। ਬਜਟ ਨੂੰ ਲੈ ਕੇ ਬਟਾਲਾ ਦੇ ਸਨਅਤਕਾਰੀ ਅਤੇ ਕਾਰੋਬਾਰੀ ਵਰਗ ਦੇ ਲੋਕਾਂ ਦੀਆਂ ਵੱਖ-ਵੱਖ ਪ੍ਰਤੀਕਰਿਆਵਾਂ ਸਾਹਮਣੇ ਆਈਆਂ ਹਨ। ਆਓ ਜਾਣਦੇ ਹਾਂ ਕੀ ਹਾ ਉਨ੍ਹਾਂ ਦੀ ਉਮੀਦ।