ਭਗਵੰਤ ਮਾਨ ਦੇ ਸਹੁੰ ਚੁੱਕ ਸਮਾਗਮ ਨੂੰ ਲੈ ਕੇ ਨੌਜਵਾਨਾਂ ਵਿੱਚ ਉਤਸ਼ਾਹ, ਫਰੀਦਕੋਟ ਤੋਂ ਬੱਸਾਂ ਰਵਾਨਾ - ਸਹੁੰ ਚੁੱਕ ਸਮਾਗਮ
ਫਰੀਦਕੋਟ: ਭਗਵੰਤ ਮਾਨ ਅੱਜ ਮੁੱਖ ਮੰਤਰੀ ਦੇ ਅਹੁਦੇ ਦੀ ਸਹੁੰ ਚੁੱਕਣ ਜਾ ਰਹੇ ਹਨ। ਭਗਵੰਤ ਮਾਨ ਦੇ ਇਸ ਸਹੁੰ ਚੁੱਕ ਸਮਾਗਮ ਨੂੰ ਲੈ ਕੇ ਨੌਜਵਾਨਾਂ ਵਿੱਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ ਤੇ ਨੌਜਵਾਨ ਭਗਵੰਤ ਮਾਨ ਦੀ ਅਪੀਲ ਤੇ ਬਸੰਤੀ ਪੱਗਾਂ ਬੰਨ੍ਹ ਦੂਰੋ ਦੂਰੋ ਖਟਕੜ ਕਲਾਂ ਵਿਖੇ ਪਹੁੰਚ ਰਹੇ ਹਨ। ਉਥੇ ਹੀ ਕੋਟਕਪੁਰਾ ਦਾ ਅਨਾਜ ਮੰਡੀ ਤੋਂ ਵੀ ਵੱਡੀ ਗਿਣਤੀ ਵਿੱਚ ਨੌਜਵਾਨ ਤੇ ਬੀਬੀਆਂ ਖਟਕੜ ਕਲਾਂ ਲਈ ਬੱਸਾਂ ਭਰ ਰਵਾਨਾ ਹੋਏ।
Last Updated : Feb 3, 2023, 8:19 PM IST