ਮੋਟਰਸਾਈਕਲ ਬਲਾਸਟ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਹੋ ਰਹੀ ਵਾਇਰਲ, ਦੇਖੋ - bullet bike blast video
ਹੈਦਰਾਬਾਦ: ਇੰਟਰਨੈਟ 'ਤੇ ਇੱਕ ਵੀਡੀਓ ਬੜੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਜਿਸ ਵਿੱਚ ਇਕ ਬੁੱਲਟ ਮੋਟਰਸਾਈਕਲ ਬਲਾਸਟ ਹੁੰਦਾ ਦਿਖ ਰਿਹਾ ਹੈ। ਇਸ ਵਿੱਚ ਬੁੱਲਟ ਵਿੱਚੋਂ ਤੇਜ਼ ਅੱਗ ਨਿਕਲ ਰਹੀ ਹੈ। ਇਸ ਵੀਡੀਓ ਬਾਰੇ ਜਾਣਕਾਰੀ ਸਪੱਸ਼ਟ ਨਹੀਂ ਹੋਈ ਕਿ ਇਹ ਕਿਥੋਂ ਦੀ ਵੀਡੀਓ ਹੈ। ਇਸ ਦੀ ਇੰਟਰਨੈਟ 'ਤੇ ਬਹੁਤ ਚਰਚਾ ਚੱਲ ਰਹੀ ਹੈ।
Last Updated : Feb 3, 2023, 8:22 PM IST