ਭਾਰਤ-ਪਾਕਿਸਤਾਨ ਵਿਚਾਲੇ ਮੈਚ ਨੂੰ ਲੈ ਕੇ ਲੋਕਾਂ 'ਚ ਭਾਰੀ ਉਤਸ਼ਾਹ - 125 crore
ਮੈਨਚੈਸਟਰ 'ਚ ਭਾਰਤ ਅਤੇ ਪਾਕਿਸਤਾਨ ਵਿਚਕਾਰ ਖੇਡੇ ਜਾ ਰਹੇ ਮੈਚ ਨੂੰ ਲੈ ਕੇ ਲੋਕਾਂ 'ਚ ਭਾਰੀ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ। ਭਾਰਤ ਤੇ ਪਾਕਿਸਤਾਨ ਦਾ ਮੈਚ ਕਦੇ ਵੀ ਜੰਗ ਦੇ ਮੈਦਾਨ ਤੋਂ ਘੱਟ ਨਹੀਂ ਪ੍ਰਤੀਤ ਹੁੰਦਾ। ਭਾਰਤ ਦੀ 125 ਕਰੌੜ ਦੀ ਜਨਤਾ ਦੀਆਂ ਨਜ਼ਰਾਂ ਟੀਵੀ ਸਕਰੀਨ 'ਤੇ ਟੀਕੀਆਂ ਹੋਈਆਂ ਹਨ। ਈਟੀਵੀ ਭਾਰਤ ਵੱਲੋਂ ਇਸੇ ਉਤਸ਼ਾਹ ਨੂੰ ਲੈ ਕੇ ਇੱਕ ਕ੍ਰਿਕੇਟ ਪ੍ਰੇਮੀ ਨਾਲ ਗੱਲਬਾਤ ਕੀਤੀ।