ਪਟਿਆਲਾ: ਨਿਰਾਲੇ ਢੰਗ ਨਾਲ ਕੀਤੀ ਖ਼ਾਲਸਾ ਕਾਲਜ ਦੀ ਪ੍ਰੋਮੋੇਸ਼ਨ - songs
ਜਿੱਥੇ ਅੱਜ ਕੱਲ ਨਿਜੀ ਵਿਦਿੱਅਕ ਅਦਾਰਿਆਂ ਵੱਲੋਂ ਕਾਲਜ ਦੀ ਮਸ਼ਹੂਰੀ ਲਈ ਵੱਖ-ਵੱਖ ਢੰਗ ਅਪਣਾਏ ਜਾਂਦੇ ਹਨ, ਉੱਥੇ ਹੀ ਸ਼੍ਰੋਮਣੀ ਕਮੇਟੀ ਦੇ ਅਧੀਨ ਆਉਂਦੇ ਪਟਿਆਲਾ ਦੇ ਖ਼ਾਲਸਾ ਕਾਲਜ ਵੱਲੋਂ ਵੀ ਇੱਕ ਗੀਤ ਰਾਹੀਂ ਕਾਲਜ ਦੀ ਅਨੋਖੀ ਪ੍ਰਮੋਸ਼ਨ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ।
Last Updated : Jun 3, 2019, 8:41 PM IST